ਇਹ ਇੱਕ ਭਗਤੀ ਭਾਵ ਵਾਲੀ ਲਾਈਨ ਹੈ, ਜਿਸ ਵਿੱਚ ਸਤਿਗੁਰੂ ਨੂੰ ਗਰੀਬਾਂ ਅਤੇ ਲੋੜਵੰਦਾਂ ਦਾ ਸੱਚਾ ਸਹਾਰਾ ਤੇ ਮਿੱਤਰ ਦੱਸਿਆ ਗਿਆ ਹੈ
ਸ਼ਬਦ ਅਰਥ:
- ਮੇਰਾ — ਮੇਰੇ
- ਸਤਿਗੁਰੂ — ਸੱਚਾ ਗੁਰੂ, ਜੋ ਸਹੀ ਰਾਹ ਦਿਖਾਉਂਦਾ ਹੈ
- ਯਾਰ — ਮਿੱਤਰ, ਸਾਥੀ
- ਗਰੀਬਾਂ ਦਾ — ਗਰੀਬਾਂ ਅਤੇ ਲੋੜਵੰਦਾਂ ਦਾ
Mera Satguru Yaar Garib Banda Lyrics:
- English
- Hindi
- Punjabi
Ki Laina Vaddeyan Banke
Mera Satguru Yaar Gareeban Da
Ki Laina Vaddeyan Banke
Mera Satguru Yaar Gareeban Da
Viva Hoke Vekh Nazaara
Dasven Vich Milu Guru Pyaara
Pyaariya Dekh Lai Simran Karke
Vekh Lai Simran Karke
Mera Satguru Yaar Gareeban Da
Dasme Vich Milu Guru Pyaara
Dasme Vich Milu Guru Pyaara
Pyaariya Dekh Lai Simran Karke
Mera Satguru Yaar Gareeban Da
Vich Gareebi Satguru Milda
Saaf Hove Je Parda Dil Da
Lai Ja Guru Charnaa Sir Rakh Ke
Mera Satguru Yaar Gareeban Da
Dasme Vich Milu Guru Pyaara
Dasme Vich Milu Guru Pyaara
Pyaariya Dekh Lai Simran Karke
Mera Satguru Yaar Gareeban Da
Ameera De O Kol Na Behnda
Gareeban Di Kutiya Vich Rehnda
Pyaariya Dekh Lai Simran Karke
Mera Satguru Yaar Gareeban Da
Main Bhulli Tu Bhul Na Jaavi
Avgun Hariya Nu Charni Laavi
Satguru Main Jaavaan Balihaari
Mera Satguru Yaar Gareeban Da
Ki Laina Vaddeyan Banke
Mera Satguru Yaar Gareeban Da
Ki Laina Vaddeyan Banke
Mera Satguru Yaar Gareeban Da
की लेना वडेयां बनके
मेरा सतगुरु यार गरीबां दा
की लेना वडेयां बनके
मेरा सतगुरु यार गरीबां दा
विवा होके वेख नजारा
दसमे विच मिलू गुरु प्यारा
प्यारेया देख ले सिमरन करके
वेख ले सिमरन करके
मेरा सतगुरु यार गरीबां दा
दसमे विच मिलू गुरु प्यारा
दसमे विच मिलू गुरु प्यारा
प्यारेया देख ले सिमरन करके
मेरा सतगुरु यार गरीबां दा
विच गरीबी सतगुरु मिलदा
साफ होवें जे पर्दा दिल दा
ले जा गुरु चरना सिर रख के
मेरा सतगुरु यार गरीबां दा
दसमे विच मिलू गुरु प्यारा
दसमे विच मिलू गुरु प्यारा
प्यारेया देख ले सिमरन करके
मेरा सतगुरु यार गरीबां दा
अमीरा दे ओ कोल ना बैंदा
गरीबां दी कुटिया विच रहंदा
प्यारेया देख ले सिमरन करके
मेरा सतगुरु यार गरीबां दा
मैं भुल्ली तू भूल ना जावी
अवगुण हरया नू चरनी लावी
सतगुरु मैं जावन बलिहारी
मेरा सतगुरु यार गरीबां दा
की लेना वडेयां बनके
मेरा सतगुरु यार गरीबां दा
की लेना वडेयां बनके
मेरा सतगुरु यार गरीबां दा
ਕੀ ਲੈਣਾ ਵੱਡਿਆਂ ਬਣਕੇ
ਮੇਰਾ ਸਤਿਗੁਰੂ ਯਾਰ ਗਰੀਬਾਂ ਦਾ
ਕੀ ਲੈਣਾ ਵੱਡਿਆਂ ਬਣਕੇ
ਮੇਰਾ ਸਤਿਗੁਰੂ ਯਾਰ ਗਰੀਬਾਂ ਦਾ
ਵਿਵਾ ਹੋਕੇ ਵੇਖ ਨਜ਼ਾਰਾ
ਦਸਵੇਂ ਵਿੱਚ ਮਿਲੂ ਗੁਰੂ ਪਿਆਰਾ
ਪਿਆਰਿਆ ਵੇਖ ਲੈ ਸਿਮਰਨ ਕਰਕੇ
ਵੇਖ ਲੈ ਸਿਮਰਨ ਕਰਕੇ
ਮੇਰਾ ਸਤਿਗੁਰੂ ਯਾਰ ਗਰੀਬਾਂ ਦਾ
ਦਸਵੇਂ ਵਿੱਚ ਮਿਲੂ ਗੁਰੂ ਪਿਆਰਾ
ਦਸਵੇਂ ਵਿੱਚ ਮਿਲੂ ਗੁਰੂ ਪਿਆਰਾ
ਪਿਆਰਿਆ ਵੇਖ ਲੈ ਸਿਮਰਨ ਕਰਕੇ
ਮੇਰਾ ਸਤਿਗੁਰੂ ਯਾਰ ਗਰੀਬਾਂ ਦਾ
ਵਿੱਚ ਗਰੀਬੀ ਸਤਿਗੁਰੂ ਮਿਲਦਾ
ਸਾਫ਼ ਹੋਵੇ ਜੇ ਪਰਦਾ ਦਿਲ ਦਾ
ਲੈ ਜਾ ਗੁਰੂ ਚਰਨਾਂ ‘ਚ ਸਿਰ ਰੱਖ ਕੇ
ਮੇਰਾ ਸਤਿਗੁਰੂ ਯਾਰ ਗਰੀਬਾਂ ਦਾ
ਦਸਵੇਂ ਵਿੱਚ ਮਿਲੂ ਗੁਰੂ ਪਿਆਰਾ
ਦਸਵੇਂ ਵਿੱਚ ਮਿਲੂ ਗੁਰੂ ਪਿਆਰਾ
ਪਿਆਰਿਆ ਵੇਖ ਲੈ ਸਿਮਰਨ ਕਰਕੇ
ਮੇਰਾ ਸਤਿਗੁਰੂ ਯਾਰ ਗਰੀਬਾਂ ਦਾ
ਅਮੀਰਾਂ ਦੇ ਓ ਕੋਲ ਨਾ ਬਹਿੰਦਾ
ਗਰੀਬਾਂ ਦੀ ਕੁਟੀਆ ਵਿੱਚ ਰਹਿੰਦਾ
ਪਿਆਰਿਆ ਵੇਖ ਲੈ ਸਿਮਰਨ ਕਰਕੇ
ਮੇਰਾ ਸਤਿਗੁਰੂ ਯਾਰ ਗਰੀਬਾਂ ਦਾ
ਮੈਂ ਭੁੱਲੀ ਤੂੰ ਭੁੱਲ ਨਾ ਜਾਵੀਂ
ਅਵਗੁਣ ਹਰਿਆ ਨੂੰ ਚਰਨੀਂ ਲਾਵੀਂ
ਸਤਿਗੁਰੂ ਮੈਂ ਜਾਵਾਂ ਬਲਿਹਾਰੀ
ਮੇਰਾ ਸਤਿਗੁਰੂ ਯਾਰ ਗਰੀਬਾਂ ਦਾ
ਕੀ ਲੈਣਾ ਵੱਡਿਆਂ ਬਣਕੇ
ਮੇਰਾ ਸਤਿਗੁਰੂ ਯਾਰ ਗਰੀਬਾਂ ਦਾ
ਕੀ ਲੈਣਾ ਵੱਡਿਆਂ ਬਣਕੇ
ਮੇਰਾ ਸਤਿਗੁਰੂ ਯਾਰ ਗਰੀਬਾਂ ਦਾ
Credits:
- Title: Mera Satguru Yaar Gareeba Da
- Singer: Bhai Roshan Singh Khemani
- Music: Karan Lakhan
- Edit & Gfx: Prem Graphics PG
- Music Label: Music Nova

