Monday, July 27, 2026
Monday, July 27, 2026
HomeGuru Nanak Dev Ji BhajansMain Sewak Dar Aaya Lyrics - Shabad Kirtan

Main Sewak Dar Aaya Lyrics – Shabad Kirtan

- Advertisment -

“ਮੈਂ ਸੇਵਕ ਦਰ ਆਇਆ, ਖਾਲੀ ਮੋੜੀਂ ਨਾ” ਇੱਕ ਭਗਤੀ ਭਰੀ ਅਰਦਾਸੀ ਪੰਗਤੀ ਹੈ, ਜੋ ਪ੍ਰਭੂ ਜਾਂ ਗੁਰੂ ਅੱਗੇ ਨਿਮਰ ਬੇਨਤੀ ਨੂੰ ਦਰਸਾਉਂਦੀ ਹੈ।

ਅਰਥ:

  1. ਮੈਂ ਸੇਵਕ → ਮੈਂ ਤੇਰਾ ਦਾਸ, ਤੇਰਾ ਭਗਤ
  2. ਦਰ ਆਇਆ → ਤੇਰੇ ਦਰ ਤੇ ਆਇਆ ਹਾਂ, ਤੇਰੀ ਸ਼ਰਨ ਵਿੱਚ ਆਇਆ ਹਾਂ
  3. ਖਾਲੀ ਮੋੜੀਂ ਨਾ → ਮੈਨੂੰ ਬਿਨਾਂ ਕਿਰਪਾ ਜਾਂ ਦਾਤ ਦੇ ਵਾਪਸ ਨਾ ਭੇਜੀਂ

ਭਾਵਨਾ:

  • ਨਿਮਰਤਾ ਹੈ
  • ਪੂਰਾ ਭਰੋਸਾ ਹੈ
  • ਪ੍ਰਭੂ ਦੀ ਕਿਰਪਾ ਦੀ ਆਸ ਹੈ
  • ਸ਼ਰਨਾਗਤੀ ਦਾ ਭਾਵ ਹੈ

Main Sewak Dar Aaya Khali Modi Na Lyrics:

  • English
  • Punjabi

Main Sevak Dar Aaya Khaali Modi Naa
Main Sevak Dar Aaya Khaali Modi Naa
Main Sevak Dar Aaya Khaali Modi Naa
Main Sevak Dar Aaya Khaali Modi Naa

Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa
Dukhdi Duniya Taaran Khaatar Naam Da Chakkar Phiraya Si

Naam Da Chakkar Phiraya Si
Naam Da Chakkar Phiraya Si
Sabh Dharmaan Nu Ikkathe Karke Sachcha Sabak Sikhaya Si
Sachcha Sabak Sikhaya Si

Sachcha Sabak Sikhaya Si
Bakshi Avgun Mere Charno Todi Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa

Main Sevak Dar Aaya Khaali Modi Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa
Us Taude Raakhesh Te Kirpa Guru Nanak Ne Keeti Si

Guru Nanak Ne Keeti Si
Guru Nanak Ne Keeti Si
Khaanda Si Ohnu Lokaan Taahi Paapaan Naal Preeti Si
Paapaan Naal Preeti Si

Paapaan Naal Preeti Si
Seene De Naal Laale Mukh Tu Modi Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa

Main Sevak Dar Aaya Khaali Modi Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa
Jekar Ho Jaaye Teri Kirpa Pingla Parbat Chad Da Si

Pingla Parbat Chad Da Si
Pingla Parbat Chad Da Si
Goonge Nu Je Rashna Bakhshe Kathan Baani Da Karda Si
Kathan Baani Da Karda Si

Kathan Baani Da Karda Si
Jind Nimaani Narkaan De Vich Roli Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa

Main Sevak Dar Aaya Khaali Modi Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa
Banaa Bhikhari Dar Dere Da Hor Aas Naa Koi Ji

Hor Aas Naa Koi Ji
Hor Aas Naa Koi Ji
Tere Dar To Bina Daatiya Mildi Kiten Naa Dhoi Ji
Mildi Kiton Naa Dhoi Ji

Mildi Kiton Naa Dhoi Ji
Dar Tere Da Mangta Preet Tu Todi Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa

Main Sevak Dar Aaya Khaali Modi Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa
Machhi Waangu Reh Tadapdi Jind Ni Maani Meriye

Jind Ni Maani Meriye
Jind Ni Maani Meriye
Aaj Bharosa Tera Data Mann Che Kalap Naa Teri Hai
Mann Che Kalap Naa Teri Hai

Mann Che Kalap Naa Teri Hai
Naal Vichhda Din Mildi Lakhhi Karodi Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa

Main Sevak Dar Aaya Khaali Modi Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa
Karde Mehar Diyaan Nazraan Dil Nu Todi Naa

Karde Mehar Diyaan Nazraan Dil Nu Todi Naa

ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ
ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ
ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ
ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ

ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਡੁੱਬਦੀ ਦੁਨੀਆਂ ਤਾਰਨ ਖਾਤਰ ਨਾਮ ਦਾ ਚੱਕਰ ਫਿਰਾਇਆ ਸੀ

ਨਾਮ ਦਾ ਚੱਕਰ ਫਿਰਾਇਆ ਸੀ
ਨਾਮ ਦਾ ਚੱਕਰ ਫਿਰਾਇਆ ਸੀ
ਸਭ ਧਰਮਾਂ ਨੂੰ ਇੱਕਠੇ ਕਰਕੇ ਸੱਚਾ ਸਬਕ ਸਿਖਾਇਆ ਸੀ
ਸੱਚਾ ਸਬਕ ਸਿਖਾਇਆ ਸੀ

ਸੱਚਾ ਸਬਕ ਸਿਖਾਇਆ ਸੀ
ਬਖਸ਼ੀ ਅਵਗੁਨ ਮੇਰੇ ਚਰਨੋ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ

ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਉਸ ਕੌਡੇ ਰਾਕਸ਼ ਤੇ ਕਿਰਪਾ ਗੁਰੂ ਨਾਨਕ ਨੇ ਕੀਤੀ ਸੀ

ਗੁਰੂ ਨਾਨਕ ਨੇ ਕੀਤੀ ਸੀ
ਗੁਰੂ ਨਾਨਕ ਨੇ ਕੀਤੀ ਸੀ
ਖਾਂਦਾ ਸੀ ਓਹਨੂੰ ਲੋਕਾਂ ਤਾਹੀ ਪਾਪਾਂ ਨਾਲ ਪੀਤੀ ਸੀ
ਪਾਪਾਂ ਨਾਲ ਪੀਤੀ ਸੀ

ਪਾਪਾਂ ਨਾਲ ਪੀਤੀ ਸੀ
ਸੀਨੇ ਦੇ ਨਾਲ ਲਾਲੈ ਮੁੱਖ ਤੂੰ ਮੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ

ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਜੇਕਰ ਹੋ ਜਾਏ ਤੇਰੀ ਕਿਰਪਾ ਪਿੰਗਲਾ ਪਰਬਤ ਚੜਦਾ ਸੀ

ਪਿੰਗਲਾ ਪਰਬਤ ਚੜਦਾ ਸੀ
ਪਿੰਗਲਾ ਪਰਬਤ ਚੜਦਾ ਸੀ
ਗੂੰਗੇ ਨੂੰ ਜੇ ਰਸ਼ਨਾ ਬਖਸ਼ੇ ਕਥਨ ਬਾਣੀ ਦਾ ਕਰਦਾ ਸੀ
ਕਥਨ ਬਾਣੀ ਦਾ ਕਰਦਾ ਸੀ

ਕਥਨ ਬਾਣੀ ਦਾ ਕਰਦਾ ਸੀ
ਜਿੰਦ ਨਿਮਾਣੀ ਨਰਕਾ ਦੇ ਵਿਚ ਰੋਲੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ

ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਬਣਾਂ ਭਿਖਾਰੀ ਦਰ ਡੇਰੇ ਦਾ ਹੋਰ ਆਸ ਨਾ ਕੋਈ ਜੀ

ਹੋਰ ਆਸ ਨਾ ਕੋਈ ਜੀ
ਹੋਰ ਆਸ ਨਾ ਕੋਈ ਜੀ
ਤੇਰੇ ਦਰ ਤੋ ਬਿਨਾ ਦਾਤਿਆ ਮਿਲਦੀ ਕਿਤੋਂ ਨਾ ਢੋਈ ਜੀ
ਮਿਲਦੀ ਕਿਤੋਂ ਨਾ ਢੋਈ ਜੀ

ਮਿਲਦੀ ਕਿਤੋਂ ਨਾ ਢੋਈ ਜੀ
ਦਰ ਤੇਰੇ ਦਾ ਮੰਗਤਾ ਪ੍ਰੀਤ ਤੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ

ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਮੱਛੀ ਵਾਂਗੂ ਰਹਿ ਤੜਪਦੀ ਜਿੰਦ ਨੀ ਮਾਣੀ ਮੇਰੀਏ

ਜਿੰਦ ਨੀ ਮਾਣੀ ਮੇਰੀਏ
ਜਿੰਦ ਨੀ ਮਾਣੀ ਮੇਰੀਏ
ਅੱਜ ਭਰੋਸਾ ਤੇਰਾ ਦਾਤਾ ਮਨ ‘ਚ ਕਲਪ ਨਾ ਤੇਰੀ ਹੈ
ਮਨ ‘ਚ ਕਲਪ ਨਾ ਤੇਰੀ ਹੈ

ਮਨ ‘ਚ ਕਲਪ ਨਾ ਤੇਰੀ ਹੈ
ਨਾਲ ਵਿਛੜਾ ਦਿਨ ਮਿਲਦੀ ਲੱਖੀ ਕਰੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ

ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ
ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ

ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ

Credits:

  • Title: Main Sewak Dar Aaya Khali Modi Na
  • Singer: Manoj Singh Kaymnagar Wale
  • Music: Karan Lakhan
  • Edit & Gfx: Prem Graphics PG
  • Music Label: Music Nova
Facebook Comments Box
- Advertisment -
RELATED SONGS
- Advertisment -

Most Popular

- Advertisment -

TOP CATEGORIES